Key Contributions
"ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥"
One God, the True Name, Creator, Without Fear, Without Enmity, Timeless Form, Unborn, Self-existent — by Guru's Grace.
Key Contributions
"ਮਨਿ ਜੀਤੈ ਜਗੁ ਜੀਤੁ ॥"
If you conquer your mind, you conquer the world.
Key Contributions
"ਸਭੁ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ ॥"
Call everyone exalted; none appears to be low.
Key Contributions
"ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ ॥"
O servant of God, true Guru, true Being — I offer my prayer before the Guru.
Key Contributions
"ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕ ਮਾਂਗੈ ॥"
Your doings seem sweet to me. Nanak begs for the wealth of the Lord's Name.
Key Contributions
"ਦੇਗ ਤੇਗ ਫਤਹ ॥"
Victory to the Cauldron (charity) and the Sword (justice).
Key Contributions
"ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥"
The One Lord is the Giver of all souls — may I never forget Him.
Key Contributions
"ਧੰਨੁ ਸੁ ਰਾਜਾ ਸਾਹੁ ਪਾਤਿਸਾਹੁ ਧੰਨੁ ਅਮਲੁ ਕਮਾਇਆ ॥"
Blessed is the king, the banker, the emperor who earns righteous deeds.
Key Contributions
"ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥"
One who does not frighten others, and does not fear anyone else — says Nanak, call that one truly wise.
Key Contributions
"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ॥"
The Khalsa belongs to God, Victory belongs to God.